¡Sorpréndeme!

Amritsar ਦੇ ਪੌਸ਼ ਇਲਾਕੇ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ | Amritsar Beadbi News | OneIndia Punjabi

2023-05-19 1 Dailymotion

ਅੰਮ੍ਰਿਤਸਰ ਦੇ ਇੱਕ ਪੋਸ਼ ਇਲਾਕੇ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਵਾਸਤੇ ਸਤਿਕਾਰ ਕਮੇਟੀ ਵੱਲੋਂ ਪਹੁੰਚ ਕੇ ਆਪਣੀ ਕਾਰਵਾਈ ਕੀਤੀ ਗਈ |
.
Desecration of Gutka Sahib in the posh area of ​​Amritsar.
.
.
.
#amritsarnews #beadbinews #punjabnews
~PR.182~